ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ ,ਐਸ,ਪੀ, ਸਰਵਣ ਸਿੰਘ ਬੱਲ ਵੱਲੋਂ ਕਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਅਤੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਸੰਬੰਧੀ ਪ੍ਰੈੱਸ ਕਾਨਫਰੰਸ DSP ਦਫ਼ਤਰ ਚ ਕੀਤੀ ਗਈ 1=ਪੰਜਾਬ ਸਰਕਾਰ ਵੱਲੋਂ ਕਰੋਨਾ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਜਿਸ ਅਨੁਸਾਰ ਹੁਣ ਵਿਆਹ ਅਤੇ ਭੋਗ ਸਮਾਗਮਾ ਦੇ ਦੌਰਾਨ 20 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ 2= ਸਾਰੇ ਕੋਚਿੰਗ ਸੈਟਰ, ਸਕੂਲ, ਜਿਮ, ਸਪੋਰਟਸ ਸੈਂਟਰ ਵੀ ਬੰਦ ਰਹਿਣਗੇ 30ਅਪ੍ਰੈਲ ਤੱਕ ਬੰਦ 3= ਕੈਫੇ ਹੋਟਲਾਂ ਚ,ਢਾਬੇ ਤੇ ਸਿਰਫ ਹੋਮ ਡਿਲਵਰੀ ਅਤੇ ਟੇਕਆਊਟ ਹੀ ਹੋਵੇਗਾ= ਗਾਹਕ ਨੂੰ ਬੈਠ ਕੇ ਖਾਣਾ ਖਾਣ ਦੀ ਇਜ਼ਾਜਤ ਨਹੀ ਹੋਵੇਗੀ4=ਰਾਤ ਅੱਠ ਵਜੇ ਪਾਵਨ ਨਗਰੀ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ ਜਾਣਗੇ5=ਐਤਵਾਰ ਨੂੰ ਸਾਰੇ ਮੋਲ, ਦੁਕਾਨਾਂ, ਮਾਰਕੀਟ ਬੰਦ ਰਹਿਣਗੀਆਂ ਸਾਰੇ ਰੈਸਟੋਰੈਂਟ ਵੀ ਰਹਿਣਗੇ ਬੰਦ** 6=ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਨੂੰਨੀ ਕਾਰਵਾਈ :ਡੀਐੱਸਪੀ ਸਰਵਨ ਸਿੰਘ ਬੱਲ=*

B11 NEWS
By -