ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੁਲਤਾਨਪੁਰ ਲੋਧੀ ਚ ਕੋਰੋਨਾ ਦਾ ਵੱਡਾ ਕਹਿਰ ਮੁਹੱਲਾ ਜੈਨੀਆਂ ਤੇ ਮੁਹੱਲਾ ਅਰੋੜਾ ਰਸਤਾ ਦਾ ਕੁਝ ਹਿੱਸਾ ਕੀਤਾ ਮਾਈਕ੍ਰੋ ਕੰਟੇਮੈਂਟ ਜ਼ੋਨਕੋਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖ ਦਿਆ ਕਪੂਰਥਲਾ ਜ਼ਿਲ੍ਹਾ ਦੇ ਸੁਲਤਾਨਪੁਰ ਲੋਧੀ ਦੇ ਕੋਰੋਨਾ ਦੂਜੀ ਲਹਿਰ ਚ ਪਹਿਲੀ ਵਾਰ 2 ਮਹੱਲੇ ਜਿਨ੍ਹਾਂ ਵਿੱਚੋਂ ਮੁਹੱਲਾ ਅਰੋੜਾ ਰਸਤਾ ਅਤੇ ਮੁਹੱਲਾ ਜੈਨੀਆਂ ਇਨ੍ਹਾਂ ਦੋਨੋਂ ਮੁਹੱਲਿਆਂ ਵਿੱਚੋਂ ਇਕ ਪਰਿਵਾਰ ਦੇ ਆਏ ਪੰਜ ਕੋਰੋਨਾ ਪੌਜਟਿਵ ਮੈਂਬਰ ਅਤੇ ਇੱਕ ਦੇ ਚਾਰ ਮੈਂਬਰ ਆਏ ਸਨ ਕੋਰੋਨਾ ਪੌਜਟਿਵ ਇਸ ਲਈ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਇਹ ਦੋ ਮੁਹੱਲੇ ਕੀਤੇ ਕੰਟੇਨਮੈਂਟ ਜ਼ੋਨ ਘੋਸ਼ਿਤ 10 AM ਵਜੇ ਦੇ ਕਰੀਬ ਚੰਗੀ ਤਰ੍ਹਾਂ ਬੈਰੀਅਰ ਕਰਕੇ ਤੇ ਦੋਵੇਂ ਮੁਹੱਲੇ ਕੀਤੇ ਸੀਲ
By -
May 08, 2021