ਪਲਾਜ਼ਮਾ ਅਤੇ ਖ਼ੂਨ ਦਾਨ ਤੋਂ ਬਾਅਦ ਯੂਥ ਅਕਾਲੀ ਦਲ ਨੇ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਲਈ ਹੋਰ ਕਦਮ ਚੁੱਕਦੇ ਹੋਏ ਫ਼ਰੀਦਕੋਟ ਵਿਖੇ 25 ਬੈੱਡ ਦਾ ਏ. ਸੀ. ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਹੈ। ਲੰਗਰ ਸੇਵਾ, ਕੋਵਿਡ ਮਰੀਜ਼ਾਂ ਲਈ ਸਿਹਤ ਸੁਵਿਧਾਵਾਂ ਅਤੇ ਆਕਸੀਜਨ ਲੰਗਰ ਰਾਹੀਂ ਯੂਥ ਅਕਾਲੀ ਦਲ ਇਲਾਕਾ ਨਿਵਾਸੀਆਂ ਦੀ ਸੇਵਾ ਲਈ ਹਰ ਪਲ ਹਾਜ਼ਰ ਹੈ।
By -
June 01, 2021