ਕੋਵਿਡ19 ਦੇ ਮਾਮਲਿਆਂ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਅਸੀਂ ਪਾਬੰਦੀਆਂ ਵਿੱਚ ਕੁੱਝ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਦੁਕਾਨਾਂ ਸ਼ਾਮ ਨੂੰ 6 ਵਜੇ ਤੱਕ ਖੁੱਲ੍ਹੀਆਂ ਰਹਿ ਸਕਦੀਆਂ ਹਨ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਵੀ 50% ਸਟਾਫ਼ ਕੰਮ ਕਰ ਸਕਦਾ ਹੈ। ਜਿੰਮ ਤੇ ਰੈਸਟੋਰੈਂਟ ਇੱਕ ਹਫ਼ਤੇ ਬਾਅਦ 50% ਸਟਾਫ਼ ਨਾਲ ਖੋਲ੍ਹੇ ਜਾ ਸਕਦੇ ਹਨ ਤੇ ਨਾਲ ਹੀ ਇਨ੍ਹਾਂ ਦੇ ਮਾਲਕਾਂ ਤੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਹੋਣਾ ਲਾਜ਼ਮੀ ਹੈ।
By -
June 08, 2021