ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨਾਂ ਵੱਲੋਂ ਕਿਸਾਨਾਂ ਨੂੰ ਬਿਜਲੀ ਪੂਰੀ ਨਾ ਮਿਲਣ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਕਿਸਾਨਾ ਨਾਲ ਸਹੀ ਵਿਹਾਰ ਨਾ ਕਰਨ ਤੇ ਕੈਪਟਨ ਸਰਕਾਰ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਰੋਸ ਵਜੋ ਤਲਵੰਡੀ ਚੌਧਰੀਆਂ ਬਿਜਲੀ ਘਰ ਦੇ ਬਾਹਰ ਰੋਡ ਜਾਮ ਕਰ ਕੇ ਬਿਜਲੀ ਘਰ ਦਾ ਘਿਰਾਓ ਕਰ ਦਿੱਤਾ NEWS -2ਕਣਕ ਵੰਡ ਘਪਲੇ ਨੂੰ ਲੈ ਕੇ ਇੰਜਨੀਅਰ ਸਵਰਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਕਈ ਅਹਿਮ ਖੁਲਾਸਆਟਾ ਦਾਲ ਸਕੀਮ ਦੇ ਤਹਿਤ ਸੁਲਤਾਨਪੁਰ ਲੋਧੀ 'ਚ ਘਟੀਆ ਕੁਆਲਟੀ ਦੀ ਕਣਕ ਵੰਡੇ ਜਾਣ ਦੇ ਮਾਮਲੇ ਉਤੇ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀਏਸੀ ਦੇ ਮੈਂਬਰ ਇੰਜੀਨੀਅਰ ਸਵਰਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕੀਤੀ B11 NEWS LIVE

B11 NEWS
By -