ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਚ ਇਕ ਬਜ਼ੁਰਗ ਔਰਤ ਦੀ ਹੋਈ ਮੌਤ report Deep choudhary

B11 NEWS
By -
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਚ ਇਕ ਬਜ਼ੁਰਗ ਔਰਤ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 70 ਸਾਲਾ ਬਜ਼ੁਰਗ ਮਹਿਲਾ ਦੀ ਸ਼ਨਾਖ਼ਤ ਸਰੋਜ ਕੁਮਾਰੀ ਵਾਸੀ ਸਥਾਨਕ ਮੁਹੱਲਾ ਧੀਰਾ ਵਜੋਂ ਹੋਈ ਹੈ। ਜੌ ਕਿ 10-12 ਸਾਲ ਪਹਿਲਾਂ ਸਿਹਤ ਵਿਭਾਗ ਵਿੱਚ ਰਿਟਾਇਰਡ ਹੋਏ ਸਨ ਅਤੇ ਫਿਲਹਾਲ ਆਪਣੇ ਘਰ ਵਿਚ ਬਿਲਕੁਲ ਇਕੱਲੇ ਰਹਿੰਦੇ ਸਨ।