105 ਨਸ਼ੀਲੀਆ ਗੋਲੀਆ,04 ਗ੍ਰਾਮ ਹੈਰੋਇਨ ਅਤੇ 11 ਨਸ਼ੀਲੇ ਟੀਕੇ ਬਰਾਮਦ

B11 NEWS
By -
ਕਪੂਰਥਲਾ ਪੁਲਿਸ ਵੱਲੋ (ਥਾਣਾ ਕਬੀਰਪੁਰ) ਨੇ 02 ਦੋਸ਼ੀਆਂ ਨੂੰ ਦੋ ਵੱਖ ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 105 ਨਸ਼ੀਲੀਆ ਗੋਲੀਆ,04 ਗ੍ਰਾਮ ਹੈਰੋਇਨ ਅਤੇ 11 ਨਸ਼ੀਲੇ ਟੀਕੇ  ਬਰਾਮਦ ਕੀਤੇ।