ਹੁਸ਼ਿਆਰਪੁਰ ਪੁਲਿਸ ਵੱਲੋਂ 21 ਸਾਲਾਂ ਰਾਜਨ ਅਗਵਾ ਮਾਮਲੇ ਚ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਅਗਵਾਹਕਾਰਾਂ ਨੂੰ 22 ਘੰਟੇ ਅੰਦਰ ਟਰੇਸ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ

B11 NEWS
By -
ਹੁਸ਼ਿਆਰਪੁਰ ਪੁਲਿਸ ਵੱਲੋਂ 21 ਸਾਲਾਂ ਰਾਜਨ ਅਗਵਾ ਮਾਮਲੇ ਚ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਅਗਵਾਹਕਾਰਾਂ ਨੂੰ 22 ਘੰਟੇ ਅੰਦਰ ਟਰੇਸ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਰਾਜਨ ਨੂੰ ਸਹੀ ਸਲਾਮਤ ਪਰਿਵਾਰ ਨੂੰ ਸੌਂਪਿਆ ਗਿਆ।

ਰਿਕਵਰੀ:- 
1. ਮੋਟਰਸਾਈਕਲ ਬਿਨਾਂ ਨੰਬਰੀ,
2. ਇੱਕ ਪਿਸਟਲ 32 ਬੋਰ,
3. ਜਿੰਦਾ ਰੌਂਦ = 03

Hoshiarpur police nabbed one of the accused in Kidnapping for ransom of around ₹2 crores of 21-year old Rajan within 22 hrs and he was safely handed over to his family.

Recovery:-
1. Motorcycle without no.,
2. Pistol 32 Bore = 01,
3. Live cartridges = 03