ਲੁਧਿਆਣਾ ਜ਼ਿਲ੍ਹੇ ਨੇ ਟੀਕਾਕਰਨ ਮੁਹਿੰਮ ਵਿੱਚ ਹੁਣ ਤੱਕ 22,54,619 ਲੋਕਾਂ ਨੂੰ ਕਵਰ ਕੀਤਾ ਹੈ, ਇਹ ਮੁਹਿੰਮ 16 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਸੀ। ਸਿਹਤ ਵਿਭਾਗ ਨੇ ਹਾਲ ਹੀ ਵਿੱਚ ਕਰੋਨਾ🦠 ਦੀ ਆਉਣ ਵਾਲੀ ਤੀਜੀ ਲਹਿਰ ਦੇ ਮੱਦੇਨਜ਼ਰ ਜੰਗੀ ਪੱਧਰ 'ਤੇ ਟੀਕਾਕਰਨ 💉ਕਰਨ ਲਈ ਵਿਸ਼ੇਸ਼ ਤੌਰ 'ਤੇ ਘਰ-ਘਰ ਜਾ ਕੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ ਜ਼ਿਲ੍ਹੇ ਨੇ ਟੀਕਾਕਰਨ ਮੁਹਿੰਮ ਵਿੱਚ ਹੁਣ ਤੱਕ 22,54,619 ਲੋਕਾਂ ਨੂੰ ਕਵਰ ਕੀਤਾ
By -
September 08, 2021
Tags: