ਪੂਰੇ ਪੰਜਾਬ ਅੰਦਰ 285000 ਕਿਸਾਨਾਂ ਨੂੰ 526 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ

B11 NEWS
By -
ਪੰਜ ਸੁਸਾਇਟੀਆਂ ਦੇ 836 ਲਾਭਪਾਤਰੀਆਂ ਨੂੰ 1.73 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਰਾਹਤ ਸਰਟੀਫਿਕੇਟ ਵੰਡੇ   ਵਿਧਾਇਕ ਚੀਮਾ