36 ਸਿੱਖ ਰੈਜੀਮੈੰਟ (ਹੁਣ ਚੌਥੀ ਸਿੱਖ ਰੈਜੀਮੈਂਟ) ਦੇ ਬਹਾਦਰ 21 ਫੌਜੀਆਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ

B11 NEWS
By -
36 ਸਿੱਖ ਰੈਜੀਮੈੰਟ (ਹੁਣ ਚੌਥੀ ਸਿੱਖ ਰੈਜੀਮੈਂਟ) ਦੇ ਬਹਾਦਰ 21 ਫੌਜੀਆਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਵਿੱਚ 10,000 ਪਠਾਨਾਂ ਅੱਗੇ ਗੋਡੇ ਟੇਕਣ ਦੀ ਬਜਾਏ ਉਹਨਾਂ ਨਾਲ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ। ਇਤਿਹਾਸਕ ਸਾਰਾਗੜ੍ਹੀ ਦੀ ਜੰਗ ਅੱਜ ਦੇ ਹੀ ਦਿਨ ਸੰਨ 1897 ਵਿੱਚ ਵਾਪਰੀ ਸੀ ਜਿਸ ਵਿੱਚ ਮਹਿਜ਼ 21 ਫੌਜੀਆਂ ਨੇ 10,000 ਪਠਾਨਾਂ ਨੂੰ ਹਾਰ ਦੀ ਧੂੜ ਚਟਾ ਕੇ ਆਪਣੀ ਬਹਾਦਰੀ ਦਾ ਪ੍ਰਮਾਣ ਦਿੱਤਾ ਸੀ ਤੇ ਉਹ ਸਦਾ ਲਈ ਅਮਰ ਹੋ ਗਏ ਸਨ। ਅਸੀਂ ਇਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾ