ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਕਪੂਰਥਲਾ ਹਲਕੇ ਲਈ 10 ਕਰੋੜ ਰੁਪਏ ਦੀ ਗ੍ਰਾਂਟ ਜਾਰੀ-ਰਾਣਾ ਗੁਰਜੀਤ ਸਿੰਘ
ਪਹਿਲੇ ਪੜਾਅ ਤਹਿਤ 83 ਪੰਚਾਇਤਾਂ ਨੂੰ 8.61 ਕਰੋੜ ਰੁਪਏ ਦੇ ਚੈੱਕ ਵੰਡੇ
ਪਹਿਲੇ ਪੜਾਅ ਤਹਿਤ 83 ਪਿੰਡਾਂ ਦੀਆਂ ਪੰਚਾਇਤਾਂ ਨੂੰ 8 ਕਰੋੜ 61 ਲੱਖ ਰਪੁਏ ਦੇ ਚੈੱਕ ਵੰਡੇ ਗਏ ਹਨ।
ਇਨਾਂ ਗ੍ਰਾਂਟਾਂ ਨਾਲ ਕੰਕਰੀਟ ਦੀਆਂ ਗਲੀਆਂ,ਸੀਵਰੇਜ਼,ਸਟਰੀਟ ਲਾਈਟਾਂ,ਪਾਰਕਾਂ,ਸ਼ਮਸ਼ਾਨ ਘਾਟਾਂ ਦੀ ਉਸਾਰੀ,ਪਾਇਪ ਲਾਈਨਾਂ,ਧਰਮਸ਼ਾਲਾਵਾਂ,ਜਿੰਮ ਦੇ ਕਮਰੇ ਦੀ ਉਸਾਰੀ,ਇੰਟਰਲਾਕ ਟਾਇਲਾ ਲਾਉਣ,ਸੀਵਰੇਜ਼ ਪਾਉਣ ਆਦਿ ਦੀ ਉਸਾਰੀ ਅਗਲੇ 2 ਮਹੀਨਿਆਂ ਦੌਰਾਨ ਮੁਕੰਮਲ ਕਰ ਲਈ ਜਾਵੇਗੀ।