ਨਾਜਾਇਜ਼ ਸ਼ਰਾਬ ਦੇ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ, ਕਪੂਰਥਲਾ ਪੁਲਿਸ

B11 NEWS
By -

ਨਾਜਾਇਜ਼ ਸ਼ਰਾਬ ਦੇ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ, ਕਪੂਰਥਲਾ ਪੁਲਿਸ (ਥਾਣਾ ਫੱਤੂ ਢੀਂਗਾ) ਨੇ 02 ਦੋਸ਼ੀਆਂ ਨੂੰ 3,37,500 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ ਮਿਨੀ ਟਰੱਕ (PB06 B 1075) ਸਮੇਤ ਗ੍ਰਿਫਤਾਰ ਕੀਤਾ ।