ਇਮਾਨਦਾਰੀ ਜ਼ਿੰਦਾ ਹੈ।

B11 NEWS
By -

ਬਠਿੰਡਾ ਪੁਲਿਸ ਟਰੈਫਿਕ ਦੇ ਮੁਲਾਜ਼ਮ ,ਜਿਨ੍ਹਾਂ ਦੀ ਡਿਊਟੀ ਬਾਲਮੀਕ ਚੌਕ ਬਠਿੰਡਾ ਦੇ ਕੋਲ ਸੀ, ਉਨ੍ਹਾਂ ਨੂੰ ਕਿਸੇ ਦਾ ਪਰਸ ਲੱਭਿਆ, ਜਿਸ ਵਿੱਚ ਉਸ ਦੇ ਕੀਮਤੀ ਕਾਗਜ਼ਾਤ ਅਤੇ ਕੁਝ ਪੈਸੇ ਸਨ, ਪਰਸ ਮਾਲਕ ਹਵਾਲੇ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ।