ਪਠਾਨਕੋਟ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੀ.ਸੀ.ਆਰ ਡਿਉਟੀ ਪਰ ਲੱਗੇ ਕਰਮਚਾਰੀ

B11 NEWS
By -
ਪਠਾਨਕੋਟ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੀ.ਸੀ.ਆਰ ਡਿਉਟੀ ਪਰ ਲੱਗੇ ਕਰਮਚਾਰੀਆਂ ਨੂੰ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਉਹਨਾਂ ਨੂੰ ਡਿਉਟੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਦਾ ਮੌਕਾ ਪਰ ਨਿਪਟਾਰਾ ਕੀਤਾ ਗਿਆ।

In order to maintain law and order in Pathankot, 
The PCR personnel on duty were encouraged to perform their duties diligently and the difficulties encountered during the course of duty were listened and resolved on the spot.