ਸੜਕਾਂ ਬਣਾਉਣ ਦਾ ਮੰਤਵ ਸਿਰਫ਼ ਬਿਹਤਰ ਆਵਾਜਾਈ ਤੱਕ ਸੀਮਤ ਨਹੀਂ ਹੁੰਦਾ, ਸੜਕਾਂ ਹਰ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਦੀ ਆਮਦ ਦਾ ਸਾਧਨ ਵੀ ਬਣਦੀਆਂ

B11 NEWS
By -
ਸੜਕਾਂ ਬਣਾਉਣ ਦਾ ਮੰਤਵ ਸਿਰਫ਼ ਬਿਹਤਰ ਆਵਾਜਾਈ ਤੱਕ ਸੀਮਤ ਨਹੀਂ ਹੁੰਦਾ, ਸੜਕਾਂ ਹਰ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਦੀ ਆਮਦ ਦਾ ਸਾਧਨ ਵੀ ਬਣਦੀਆਂ ਹਨ। ਇਹ ਜੱਗ-ਜ਼ਾਹਰ ਤੱਥ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਬਣਾਈਆਂ 4 ਤੇ 6 ਲੇਨ ਸੜਕਾਂ, ਪੁਲ਼ ਤੇ ਫ਼ਲਾਈਓਵਰ, ਪੰਜਾਬ ਦੇ ਸਰਬਪੱਖੀ ਵਿਕਾਸ ਦਾ ਆਧਾਰ ਸਾਬਤ ਹੋਏ।

The purpose of expanding the road network is not just to boost intra-city or inter-city connectivity, but create the foundation for prosperity & progress. It is well-known that the 4 & 6-lane roads, bridges & flyovers, constructed under Shiromani Akali Dal govt, have given impetus to overall development of Punjab.