ਕਪੂਰਥਲਾ ਪੁਲਿਸ (CIA ਫਗਵਾੜਾ) ਨੇ ਲੁੱਟ ਖੋਹ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ, 01 ਦੋਸ਼ੀ ਨੂੰ ਗਿ੍ਫਤਾਰ ਕੀਤਾ

B11 NEWS
By -
 
ਕਪੂਰਥਲਾ ਪੁਲਿਸ (CIA ਫਗਵਾੜਾ) ਨੇ ਲੁੱਟ ਖੋਹ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ, 01 ਦੋਸ਼ੀ ਨੂੰ 01 ਖੋਹ ਕੀਤਾ ਪਰਸ, 01 ਮੋਬਾਇਲ ਫੋਨ ਅਤੇ ਅਤੇ 01 ਚੋਰੀ ਕੀਤੇ ਮੋਟਰ ਸਾਈਕਲ ਸਮੇਤ ਕਾਬੂ ਕੀਤਾ।