ਉਪ ਮੁੱਖ ਮੰਤਰੀ ਸ੍ਰੀ ਓਪੀ ਸੋਨੀ ਵੱਲੋਂ ਬਰਨਾਲਾ-ਬਠਿੰਡਾ ਸੜਕ ’ਤੇ ਹੰਡਿਆਇਆ ਵਿਖੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਸਰਕਾਰ ਨੇ ਪਹਿਲੇ ਪੜਾਅ ਵਿੱਚ ਇਸ 300 ਬਿਸਤਰਿਆਂ ਵਾਲੇ ਹਸਪਤਾਲ ਲਈ 40 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
...
Deputy Chief Minister Mr. OP Soni lays the foundation stone of a hospital at Handiaya on Barnala-Bathinda road. The Punjab Government has sanctioned ₹40 crore for this 300 bedded hospital, in the first phase.