ਪਟਿਆਲਾ ਪੁਲਿਸ ਦੇ ਥਾਣਾ ਅਨਾਜ ਮੰਡੀ ਨੇ ਚੋਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਸ਼ਰਾਬ ਦੀਆਂ 570 ਪੇਟੀਆਂ (6840 ਬੋਤਲਾਂ), 2 ਟਾਟਾ ਏਸ ਟੈਂਪੋ, 1 ਮੋਟਰਸਾਈਕਲ, 1 ਸੀਸੀਟੀਵੀ ਕੈਮਰੇ ਦੇ ਨਾਲ ਡੀਵੀਆਰ ਅਤੇ ਐਲਈਡੀ ਸਕ੍ਰੀਨ ਦੀ ਬਰਾਮਦਗੀ ਕੀਤੀ।
PS Anaj Mandi Patiala Police busted a case of theft and arrested 7 accused.
Recovered: 570 cases (6840 Bottles) of liquor, 2 Tata Ace tempos, 1 motorcycle & 1 CCTV camera along with DVR & LED Screen