ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਆਗੂ ਨੂੰ ਹੀ ਮਿਲੇਗੀ ਟਿਕਟ : ਜਥੇਦਾਰ ਡੋਗਰਾਂਵਾਲਾ

B11 NEWS
By -
ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਆਗੂ ਨੂੰ ਹੀ ਮਿਲੇਗੀ ਟਿਕਟ : ਜਥੇਦਾਰ ਡੋਗਰਾਂਵਾਲਾ
ਕਾਂਗਰਸੀ, ਅਕਾਲੀ ਦਲ ਦੀ ਚੜ੍ਹਤ ਵੇਖ ਕੇ ਅਕਾਲੀ ਦਲ ਚ ਘੁਸਪੈਠ ਕਰਨ ਲਈ ਤਰਲੋਮੱਛੀ ਹੋ ਰਹੇ ਹਨ
 ਪੈਰਾਸ਼ੂਟ ਰਾਹੀਂ ਆਏ ਉਮੀਦਵਾਰ  ਦਾ ਵਿਰੋਧ ਕਰਾਂਗੇ