ਫਿਰੋਜ਼ਪੁਰ ਪੁਲਿਸ ਦੇ ਮਹਿਲਾ ਹੈਲਪ ਡੈਸਕ

B11 NEWS
By -
ਫਿਰੋਜ਼ਪੁਰ ਪੁਲਿਸ ਦੇ ਮਹਿਲਾ ਹੈਲਪ ਡੈਸਕ ਅਤੇ #PPMM ਵੱਲੋ ਵੱਖ -ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਅਤੇ ਔਰਤਾਂ,ਬੱਚਿਆਂ ਅਤੇ ਬਜੁਰਗਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।

Women Help Desk & #PPMMs of Ferozepur conducted awareness seminars in various schools on Good Touch and Bad Touch, Crime against women, children & senior citizens.