ਲਖੀਮਪੁਰ ਖੀਰੀ (UP) ਵਿਖੇ ਸ਼ਹੀਦ ਹੋਏ ਕਿਸਾਨ ਵੀਰਾਂ ਦੀ ਆਤਮਿਕ ਸ਼ਾਂਤੀ ਲਈ ਯੂਥ ਅਕਾਲੀ ਦਲ ਕੈਂਡਲ ਮਾਰਚ ਕੱਢਿਆ ਗਿਆ

B11 NEWS
By -
ਲਖੀਮਪੁਰ ਖੀਰੀ (UP) ਵਿਖੇ ਸ਼ਹੀਦ ਹੋਏ ਕਿਸਾਨ ਵੀਰਾਂ ਦੀ ਆਤਮਿਕ ਸ਼ਾਂਤੀ ਲਈ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਪ੍ਰਧਾਨ ਸ੍ ਅਵਤਾਰ ਸਿੰਘ ਹੈਪੀ ਜੀ ਦੀ ਅਗਵਾਈ ਹੇਠ ਪਟਿਆਲਾ ਵਿਖੇ  ਕੈਂਡਲ ਮਾਰਚ ਕੱਢਿਆ ਗਿਆ।