ਮੰਤਰੀ ਦੇ ਪੁੱਤਰ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਤੇ ਲਗਾਏ ਸੰਗੀਨ ਦੋਸ਼

B11 NEWS
By -
ਮੰਤਰੀ ਦੇ ਪੁੱਤਰ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਤੇ ਲਗਾਏ ਸੰਗੀਨ ਦੋਸ਼
ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਤੇ ਵੱਡੀ ਪੱਧਰ ਤੇ ਹੋਏ ਝੂਠੇ ਕੇਸ ਦਰਜ: ਰਾਣਾ ਇੰਦਰ ਪ੍ਰਤਾਪ ਸਿੰਘ
ਸੁਲਤਾਨਪੁਰ ਲੋਧੀ ਦੇ ਥਾਣਿਆਂ ਅਤੇ ਕਚਹਿਰੀਆਂ ਵਿੱਚ  ਹੁਣ ਕਿਸੇ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ।