ਚਾਈਨਾ ਡੋਰ ਵੇਚਣ ਵਾਲਿਆਂ ਨੂੰ ਹੁਣ ਪੁਲਿਸ ਨਹੀਂ ਛੱਡੇਗੀ
ਪੁਲਿਸ ਵੱਲੋ ਚਾਈਨਾ ਡੋਰ ਵੇਚਣ ਵਾਲਿਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਜਾਰੀ
Say NO to Chinese Dorr (Plastic Strings)!
ਗੁਰਦਾਸਪੁਰ ਪੁਲਿਸ ਵੱਲੋਂ 1 ਦੋਸ਼ੀ ਨੂੰ 31 ਚਾਈਨਾ ਡੋਰ ਦੇ ਰੋਲਾਂ ਸਮੇਤ ਗ੍ਰਿਫਤਾਰ ਕੀਤਾ।
Gurdaspur police nabbed one accused with 31 rolls of Chinese Dorr (Plastic Strings