Today Kapurthala Police removed the vendors who were illegally occupying the road area at city Kapurthala so that the traffic could flow without any hindrance.
ਕਪੂਰਥਲਾ ਪੁਲਿਸ ਵੱਲੋ ਸਿਟੀ ਕਪੂਰਥਲਾ ਵਿਖੇ ਗੈਰਕਨੂਨੀ ਤੌਰ ਤੇ ਸੜਕ ਦੇ ਏਰੀਆ ਵਿੱਚ ਵਧਾ ਕੇ ਲਗਾਈਆਂ ਦੁਕਾਨਾਂ ਹਟਾਇਆ ਗਿਆ ਤਾਂ ਜੋ ਆਵਾਜਾਈ ਬਿਨਾ ਕਿਸੇ ਰੁਕਾਵਟ ਦੇ ਚੱਲ ਸਕੇ।