ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਅਤੇ ਵੋਟਰਾਂ ਨੂੰ ਪੈਸੇ ਦੀ ਤਾਕਤ ਨਾਲ ਨਹੀਂ ਖਰੀਦਿਆ ਜਾ ਸਕਦਾ

B11 NEWS
By -
ਇਹ ਬੇਹੱਦ ਨਿੰਦਣਯੋਗ ਹੈ ਕਿ 'ਆਪ' ਪੰਜਾਬ, ਚੋਣਾਂ 'ਚ ਵੋਟਰਾਂ ਨੂੰ ਰਿਸ਼ਵਤ ਲੈਣ ਅਤੇ ਝੂਠੀਆਂ ਸਹੁੰਆਂ ਖਾਣ ਲਈ ਕਹਿ ਕੇ ਭ੍ਰਿਸ਼ਟਾਚਾਰ ਨੂੰ ਵਧਾਉਣ ਦੇ ਰਾਹ ਘੜ ਰਹੀ ਹੈ। ਅਸੀਂ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਅਤੇ ਵੋਟਰਾਂ ਨੂੰ ਪੈਸੇ ਦੀ ਤਾਕਤ ਨਾਲ ਨਹੀਂ ਖਰੀਦਿਆ ਜਾ ਸਕਦਾ। 'ਆਪ' ਦੇ ਨੁੰਮਾਇੰਦੇ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਪਾਰਟੀ ਟਿਕਟਾਂ ਵੇਚਣ ਦੇ ਗੰਭੀਰ ਦੋਸ਼ ਲਗਾ ਚੁੱਕੇ ਹਨ, ਕੇਜਰੀਵਾਲ ਇਸ ਬਾਰੇ ਸਪੱਸ਼ਟੀਕਰਨ ਦੇਣ।- ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ।

It's condemnable that AAP is promoting corruption in Punjab elections by asking the voters to take bribes and false oaths. We urge the Election Comission to take strong action. This is not Punjab's culture and the voters can't be purchased with money power. AAP cadre has already levelled serious allegations against Delhi CM Arvind Kejriwal for selling the party tickets, he must give an explanation on this : Senior Akali leader Dr Daljit Singh Cheema. 

Tags: