ਸੁਲਤਾਨਪੁਰ ਲੋਧੀ 17ਫਰਵਰੀ ਆਜ਼ਾਦ ਉਮੀਦਵਾਰ ਰਾਣਾਇੰਦਰਪ੍ਰਤਾਪ ਸਿੰਘ ਦੀ ਚੋਣ ਮੁਹਿੰਮ ਨੂੰ ਬੱਲ ਮਿਲਿਆ ਜਦੋਂ ਪਿੰਡ ਝੱਲ ਲੇਈਵਾਲਾ ਵਿਖੇ ਚਰਨਜੀਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਛੱਡ ਕੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ

B11 NEWS
By -
Tags: