ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਥਾਣਾ, ਹੁਸ਼ਿਆਰਪੁਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਤਿਆਲ, ਹੁਸ਼ਿਆਰਪੁਰ ਵਿਖੇ ਬੱਚਿਆਂ ਅਤੇ ਅਧਿਆਪਕਾਂ ਨੂੰ ਗੁੱਡ ਟੱਚ-ਬੈਡ ਟੱਚ, ਬੱਚਿਆਂ ਨਾਲ ਬਦਸਲੂਕੀ, ਹੈਲਪਲਾਈਨ ਨੰਬਰ 1091, 112 ਅਤੇ 181 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।
Hoshiarpur Police Women Cell, Hoshiarpur organized a seminar at Government Elementary School, vill. Satial, Hoshiarpur to create awareness among children and teachers about Good Touch-Bad Touch, Child Abuse, Helpline numbers 1091, 112 and 181.