ਬਾਈਕ ਚੋਰੀ ਕਰਕੇ ਵੇਚਣ ਵਾਲੇ ਚਾਰ ਮੈਂਬਰਾਂ ਦਾ ਪਰਦਾਫਾਸ਼,3 ਦੋਸ਼ੀ ਕਾਬੂ

B11 NEWS
By -
ਥਾਣਾ ਕਬੀਰਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ ਚਾਰ ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਫੜੇ ਗਏ ਦੋਸ਼ੀਆਂ ਕੋਲੋਂ 2ਬਾਈਕ,3ਇੰਜਨ,1ਸਕੂਟਰੀ ਅਤੇ ਹੋਰ ਸਮਾਨ ਬਰਾਮਦ ਕੀਤਾ