ਪੰਜਾਬ ਪੁਲਿਸ ਮਹਿਲਾ ਮਿੱਤਰ ਔਰਤਾਂ ਦੀਆ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਜ਼ਿਲਾ ਹੁਸ਼ਿਆਰਪੁਰ ਦੇ ਹਰ ਥਾਣੇ ਵਿਚ ਮਹਿਲਾ ਹੈਲਪਡੈਸਕ ਤੇ ਤਾਇਨਾਤ ਹਨ। ਪੰਜਾਬ ਪੁਲਿਸ ਮਹਿਲਾ ਮਿੱਤਰ ਮਸਲਿਆਂ ਦੇ ਹੱਲ ਅਤੇ ਮਦਦ ਲਈ ਹਮੇਸ਼ਾ ਮੌਜੂਦ

B11 NEWS
By -
ਪੰਜਾਬ ਪੁਲਿਸ ਮਹਿਲਾ ਮਿੱਤਰ ਔਰਤਾਂ ਦੀਆ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਜ਼ਿਲਾ ਹੁਸ਼ਿਆਰਪੁਰ ਦੇ ਹਰ ਥਾਣੇ ਵਿਚ ਮਹਿਲਾ ਹੈਲਪਡੈਸਕ ਤੇ ਤਾਇਨਾਤ ਹਨ। ਪੰਜਾਬ ਪੁਲਿਸ ਮਹਿਲਾ ਮਿੱਤਰ ਮਸਲਿਆਂ ਦੇ ਹੱਲ ਅਤੇ ਮਦਦ ਲਈ ਹਮੇਸ਼ਾ ਮੌਜੂਦ ਹਨ।

Punjab Police Mahila Mittars are posted in every police station of District Hoshiarpur to address the grievances of women complaints at the Women Helpdesks. Punjab Police Mahila Mittars are always there to help and resolve the issues.
Tags: