ਗ਼ਰੀਬ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਆਰਥਿਕ ਸਹਾਇਤਾ ਦੀ ਮੰਗ
By -
April 21, 2022
ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਵਿਖੇ ਗਰੀਬ ਪਰਿਵਾਰ ਘਰ ਤੋਂ ਬੱਕਰੀਆਂ ਚਾਰਨ ਲਈ ਖੇਤਾਂ ਵਿਚ ਲਿਆਇਆ ਸੀ ,ਚਰਨ ਦਾਸ ਤੇ ਬਲਦੇਵ ਸਿੰਘ ਦੇ ਖੇਤ ਨਾ ਹੋਣ ਕਾਰਨ ਇਹ ਗ਼ਰੀਬ ਪਰਿਵਾਰ ਬੱਕਰੀਆਂ ਚਾਰ ਕੇ ਆਪਣਾ ਗੁਜ਼ਾਰਾ ਕਰਦਾ ਸੀ ।
Tags: