ਹੁਸ਼ਿਆਰਪੁਰ ਪੁਲਿਸ ਵੱਲੋਂ ਆਦਮਵਾਲ ਆਟੋ ਯੂਨਿਅਨ ਬਸ ਸਟੈਂਡ ਅਤੇ ਰਮਨ ਟੈਕਸੀ ਸਟੈਂਡ, ਸਿਵਲ ਹਸਪਤਾਲ, ਹੁਸ਼ਿਆਰਪੁਰ ਦੀ ਯੂਨਿਅਨ ਨੂੰ ਟ੍ਰੈਫਿਕ ਨਿਯਮਾਂ ਬਾਰੇ ਸੈਮੀਨਾਰ ਲਗਾਕੇ ਜਾਗਰੂਕ ਕੀਤਾ ਗਿਆ।
Hoshiarpur Police sensitized the Union members of Adamwal Auto Union, Bus Stand and Raman Taxi stand, Civil Hospital, Hoshiarpur regarding the traffic rules by organizing a seminar.