ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਹੈਲਪਡੈਸਕ, ਗੜਸ਼ੰਕਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਮਾਹਿਲਪੁਰ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ

B11 NEWS
By -
ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਹੈਲਪਡੈਸਕ, ਗੜਸ਼ੰਕਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਮਾਹਿਲਪੁਰ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ, ਔਰਤਾਂ ਅਤੇ ਬਜ਼ੁਰਗ ਨਾਗਰਿਕਾਂ ਵਿਰੁੱਧ ਅਪਰਾਧ, ਹੈਲਪਲਾਈਨ 1091, 181, 112 ਅਤੇ ਮਹਿਲਾ ਹੈਲਪ ਡੈਸਕ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿਤੀ ਗਈ।  

Hoshiarpur Police Women Help Desk, Garhshanker organized an awareness seminar at Government Elementary School, Mahilpur where teachers and students were made aware of traffic rules, crimes against women and senior citizens, helpline 1091, 181, 112 and women's help desk facilities. 


Tags: