ਹੁਸ਼ਿਆਰਪੁਰ ਪੁਲਿਸ ਦੇ ਸਾਂਝ ਕੇਂਦਰ ਥਾਣਾ ਗੜਦੀਵਾਲਾ ਵੱਲੋਂ ਕੇ.ਆਰ.ਕੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਵਿਸ਼ੇਸ ਸੈਮੀਨਾਰ ਲਗਾਇਆ,

B11 NEWS
By -
ਅੱਜ ਦੇ ਵਿਦਆਰਥੀ ਹੀ ਰੰਗਲੇ ਪੰਜਾਬ ਦਾ ਭਵਿੱਖ ਹੋਣਗੇ, ਇਹਨਾਂ ਨੂੰ ਹਰ ਪੱਖੋਂ ਜਾਗਰੂਕ ਕਰਨਾ ਹੀ ਸਾਡਾ ਫਰਜ ਹੈ।

ਹੁਸ਼ਿਆਰਪੁਰ ਪੁਲਿਸ ਦੇ ਸਾਂਝ ਕੇਂਦਰ ਥਾਣਾ ਗੜਦੀਵਾਲਾ ਵੱਲੋਂ ਕੇ.ਆਰ.ਕੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਵਿਸ਼ੇਸ ਸੈਮੀਨਾਰ ਲਗਾਇਆ, ਜਿਸ ਵਿਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਸਿੱਖਿਆ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ।

Today's students will be the future of colorful Punjab, It is our duty to make them aware in every aspect. 

Hoshiarpur Police Saanjh Kendra, Garhdiwala organized a special seminar at K.R.K D.A.V Senior Secondary School in which children were taught about traffic rules. Meanwhile, the students took an oath to abide by the traffic rules.


Tags: