ਸਿੱਖਿਆ ਖੇਤਰ ਵਿਚ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ- ਸਿੱਖਿਆ ਮੰਤਰੀ
5 ਵੀਂ ਜਮਾਤ ਵਿਚ ਪੰਜਾਬ ਵਿਚੋਂ ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਘਰ ਜਾ ਕੇ ਕੀਤੀ ਹੌਸਲਾ ਅਫਜਾਈ
ਮੁੱਖ ਮੰਤਰੀ ਵਲੋਂ ਕੀਤਾ ਜਾਵੇਗਾ ਬੱਚਿਆਂ ਦਾ ਸਨਮਾਨ
ਸਿਫਾਰਸ਼ ਰਹਿਤ ਆਨਲਾਇਨ ਵਿਧੀ ਰਾਹੀਂ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ
ਨਵੀਂ ਸਿੱਖਿਆ ਨੀਤੀ ਵਿਚ ਗੁਣਾਤਮਕ ਤੇ ਰੁਜ਼ਗਾਰਮੁਖੀ ਸਿੱਖਿਆ ਵੱਲ ਦਿੱਤੀ ਜਾਵੇਗੀ ਵਿਸ਼ੇਸ਼ ਤਵੱਜ਼ੋਂ