ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਪੰਜਵੀਂ ਜਾਮਤ ਦੇ ਨਤੀਜਿਆ ’ਚ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਬਲਾਕ ਮਸੀਤਾਂ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਸਕੂਲ ਦੇ ਰਾਜਬੀਰ ਮੋਮੀ ਨੇ ਸੂਬੇ ਭਰ ’ਚੋਂ ਦੂਜਾ ਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ

B11 NEWS
By -
Tags: