65 ਬੋਤਲਾ ਸ਼ਰਾਬ ਨਜਾਇਜ਼, 400 ਲੀਟਰ ਲਾਹਣ, 02 ਡਰੰਮ ਅਤੇ ਚਾਲੂ ਭੱਠੀ ਬ੍ਰਾਮਦ ਕਰਕੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ

B11 NEWS
By -
ਜਲੰਧਰ ਦਿਹਾਤੀ ਪੁਲਿਸ (ਥਾਣਾ ਸ਼ਾਹਕੋਟ) ਵੱਲੋ 65 ਬੋਤਲਾ ਸ਼ਰਾਬ ਨਜਾਇਜ਼, 400 ਲੀਟਰ ਲਾਹਣ, 02 ਡਰੰਮ ਅਤੇ ਚਾਲੂ ਭੱਠੀ ਬ੍ਰਾਮਦ ਕਰਕੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ।


Tags: