ਭਗਵੰਤ ਮਾਨ ਦਾ ਅੱਜ ਵਿਆਹ ਹੋ ਗਿਆ। ਉਸ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਮਾਨ ਦਾ ਇਹ ਦੂਜਾ ਵਿਆਹ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਪਹੁੰਚੇ
ਵਿਆਹ ਤੋਂ ਪਹਿਲਾਂ ਮਾਨ ਦਾ ਰਸਤਾ ਭਰਜਾਈ ਨੇ ਰੋਕਿਆ ਸੀ। ਫਿਰ ਰਿਬਨ ਕੱਟਣ ਦੇ ਪੈਸੇ ਵੀ ਲਏ ਗਏ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਅਹੁਦੇ 'ਤੇ ਰਹਿੰਦਿਆਂ ਵਿਆਹ ਕਰਵਾਇਆ ਹੈ