ਜਲੰਧਰ ਦਿਹਾਤੀ ਐਜੂਕੇਸ਼ਨ ਸੈੱਲ ਟੀਮ ਵੱਲੋ ਪਿੰਡ ਧਾਲੀਵਾਲ ਦੀ ਪ੍ਰਯਾਸ ਟੀਮ ਨਾਲ ਮਿਲ ਕੇ ਸੈਮੀਨਾਰ ਲਗਾਇਆ ਗਿਆ। ਜਿੱਥੇ ਬੱਚਿਆ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਟਾਕਿਆ ਦੇ ਧੂਏਂ ਨਾਲ ਵਾਤਾਵਰਨ ਅਤੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ।
A seminar was organized by the Jalandhar rural education cell team along with the effort team of village Dhaliwal. Where the children were inspired to celebrate Green Diwali and made aware about the damage caused to the environment and health by firecracker smoke.
B11NEWS