23ਫਰਵਰੀ,ਸਮਾਟ ਸਿਟੀ ਸ਼ਹਿਰ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਨੇੜੇ ਐਫ,ਸੀ,ਆਈ ਗੋਦਾਮਾਂ ਦੇ ਮੇਨ ਗੇਟ ਦੇ ਸਾਹਮਣੇ ਤਿੰਨ ਸਾਲ ਤੋਂ ਸੀਵਰੇਜ ਓਵਰਫਲੋਅ ਹੋ ਕੇ ਗੰਦਾ ਪਾਣੀ ਵਗਣ ਦੀ ਸਮੱਸਿਆ ਸ਼ਹਿਰ ਦਾ ਗੰਭੀਰ ਮੁੱਦਾ ਬਣ ਗਈ ਹੈ। ਲੋਕ ਪ੍ਰਸ਼ਾਸ਼ਨ ਤੇ ਨਗਰ ਕੌਂਸਲ ਦੇ ਅਧਿਕਾਰੀ ਬਣੇ ਮੁੱਕ ਦਰਸ਼ਕ ।

B11 NEWS
By -
Tags: