ਸੁਲਤਾਨਪੁਰ ਲੋਧੀ,10ਜੂਨ, ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਬਾਹਰ ਸਕਾਰਪੀਓ ਵਿਚ ਸਵਾਰ ਅਣਪਛਾਤੇ ਵਿਅਕਤੀਆਂ ਅਤੇ ਪੁਲਿਸ ਹੋਈ ਆਹਮੋ ਸਾਹਮਣੇ, ,, ਪੁਲਿਸ ਅਧਿਕਰੀਆਂ ਨੂੰ ਗੱਡੀ ਹੇਠਾਂ ਦੇਣ ਦੀ ਕੀਤੀ ਗਈ ਨੌਜਵਾਨਾਂ ਵੱਲੋਂ ਕੋਸ਼ਿਸ਼,

B11 NEWS
By -
Tags: