ਸਬਜ਼ੀ ਦੀ ਫ਼ੜੀ ਲਗਾਉਣ ਵਾਲਾ ਬਣਾਇਆ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦਾ ਚੇਅਰਮੈਨਸੁਲਤਾਨਪੁਰ ਲੋਧੀ । ਇੱਕ ਆਮ ਘਰ ਦਾ ਵਿਆਕਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਮੁਹੰਮਦ ਰਫ਼ੀ ਨੂੰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

B11 NEWS
By -
Tags: