ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਜਨਤਕ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਹਿਲਾਂ ਬੱਸ ਅੱਡੇ ਤੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਕਿਸਾਨਾਂ ਨੇ ਇਕਠੇ ਹੋ ਕੇ ਡੀ ਐਸ ਪੀ ਦਫਤਰ ਤੱਕ ਰੋਸ਼ ਪ੍ਰਦਰਸਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਡੀ ਐਸ ਪੀ ਦਫਤਰ ਘਿਰਾਓ ਕੀਤਾ ਗਿਆ।

B11 NEWS
By -
Tags: