ਨਸ਼ਾ ਅਤੇ  ਨਸ਼ੇ  ਤਸ਼ਕਰਾਂ ਦੇ  ਖਿਲਾਫ ਚਾਲਈ  ਜਾ  ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼  ਮੁਹਿਮ  ਤਹਿਤ  ਜਿਲਾ  ਕਪੂਰਥਲਾ ਪੁਲਿਸ ਦੇ  CIA ਸਟਾਫ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ  ਦੀ ਨਿਗਰਾਨੀ ਹੇਠ ASI ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਕੁਹਣੀ ਮੋੜ ਕਾਂਜਲੀ ਰੋਡ ਕਪੂਰਥਲਾ ਵਿਖੇ ਨਾਕਾਬੰਦੀ ਦੌਰਾਨ 2 ਕਿਲੋ 500 ਗ੍ਰਾਮ ਅਫੀਮ ਸਮੇਤ 04 ਕਾਬੂ ਕੀਤੇ

B11 NEWS
By -
Tags: