16ਜੁਲਾਈ, ਓ਼ ਪੀ, ਚੌਧਰੀ, ਸ਼ਰਨਜੀਤ ਸਿੰਘ, ਅੱਜ ਪੌਗ ਡੈਮ ਤੋਂ 4:00 ਵਜੇ ਗੇਟਾਂ ਨੂੰ ਥੋੜ੍ਹਾ-ਥੋੜਾ ਕਰਕੇ ਪਾਣੀ ਛੱਡਿਆ ਗਿਆ ਬਿਆਸ ਦਰਿਆ ਨਾਲ ਲਗਦੇ ਪਿੰਡਾਂ ਨੂੰ ਅਲਰਟ ਰਹਿਣ ਲਈ ਦੇ ਪ੍ਰਸ਼ਾਸਨ ਵਲੋਂ ਆਦੇਸ਼, ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸ ਡੀ ਐਮ ਦਸੂਹਾ ਉਜਸਵੀ ਨੇ ਕਿਹਾ ਕਿ ਫਿਲਹਾਲ ਹੜ੍ਹ ਆਉਣ ਸੰਬੰਧੀ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਹੜ੍ਹ ਆਉਣ ਸੰਬੰਧੀ ਅਫਵਾਹਾਂ ਫੈਲਾਉਣ ਤੋਂ ਗ਼ੁਰੇਜ਼ ਕੀਤਾ ਜਾਵੇ

B11 NEWS
By -
Tags: