ਸੀ,ਪੀ,ਆਈ,ਐਮ ਵੱਲੋਂ ਲੋਕ ਸਭਾ ਹਲਕਾ ਖਾਡੂਰ ਸਾਹਿਬ, ਸਮੇਤ, ਜਲੰਧਰ, ਰਿਜ਼ਰਵ, ਅਨੰਦਪੁਰ ਸਾਹਿਬ, ਫ਼ਤਹਿਗੜ੍ਹ ਸਾਹਿਬ ਤੋਂ ਚੋਣਾਂ ਲੜਨ ਦਾ ਕੀਤਾ ਐਲਾਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਦੌਰਾਨ ਦਿੱਤੀ।
By -
July 06, 2023
Tags: