ਸੁਲਤਾਨਪੁਰ ਲੋਧੀ 27ਸਤੰਬਰ ,ਉ਼ ਪੀ ਚੌਧਰੀ ਸ਼ਰਨਜੀਤ ਸਿੰਘ ਤੱਖਰ, ਸਾਈਂ ਲਾਡੀ ਸ਼ਾਹ ਜੀ ਦਾ ਜਨਮਦਿਨ ਮੌਕੇ 26 ਸਤੰਬਰ ਮੰਗਲਵਾਰ ਨੂੰ ਮੁਹੱਲਾ ਦਰਜੀਆਂ ਸੁਲਤਾਨਪੁਰ ਲੋਧੀ ਵਿੱਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਉਪਰੰਤ ਪੰਜਾਬ ਦੇ ਪ੍ਰਸਿੱਧ ਕਵਾਲ ਕਵਾਲੀਆਂ ਪੇਸ਼ ਕਰ ਸੰਗਤਾਂ ਨੂੰ ਨਿਹਾਲ ਕੀਤਾ

B11 NEWS
By -
Tags: