ਸੁਲਤਾਨਪੁਰ ਲੋਧੀ 28 ਸਤੰਬਰ , ਉ ਪੀ ਚੌਧਰੀ ਸ਼ਰਨਜੀਤ ਸਿੰਘ ਤੱਖਰ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸੁਲਤਾਨਪੁਰ ਲੋਧੀ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੋਮੀ, ਨਰਿੰਦਰ ਸਿੰਘ ਸੋਨੀਆਂ ,ਮ ਜਗੀਰ ਸਿੰਘ ਬਾਜਵਾ ,ਦੋਨੋਂ ਸਰਪ੍ਰਸਤ ਪ੍ਰੈਸ ਕਲੱਬ, ਐਡਵੋਕੇਟ ਰਜਿੰਦਰ ਸਿੰਘ ਰਾਣਾ ਲੀਗਲ ਐਡਵਇਜਰ, ਲਖਵੀਰ ਸਿੰਘ ਲੱਖੀ ਪ੍ਰਧਾਨ ਪ੍ਰੈਸ ਕਲੱਬ ਅਤੇ ਪੱਤਰਕਾਰਾਂ ਹਾਜ਼ਰ ਸਨ

B11 NEWS
By -
Tags: