ਸੁਲਤਾਨਪੁਰ ਲੋਧੀ,1ਅਕਤੂਬਰ,ਓ਼ ਪੀ ਚੌਧਰੀ ਸ਼ਰਨਜੀਤ ਸਿੰਘ ਤੱਖਰ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਜੈਨਤੀ ਤੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਦਿਨ ਇੱਕ ਘੰਟਾ ਇੱਕ ਸਾਥ ਪ੍ਰੋਗਰਾਮ ਦੇ ਤਹਿਤ ਰੇਲ ਕਰਮਚਾਰੀਆਂ ਅਤੇ ਮੇਰਾ ਸ਼ਹਿਰ ਮੇਰੀ ਜਿੰਮੇਵਾਰੀ ਸੁਲਤਾਨਪੁਰ ਲੋਧੀ ਦੀ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਸਫਾਈ ਅਭਿਆਨ ਤਹਿਤ ਰੇਲਵੇ ਸਟੇਸ਼ਨ ਤੇ ਸਫਾਈ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਸੰਸਥਾ ਅਤੇ ਅਰੁਣ ਕੁਮਾਰ ਸਟੇਸ਼ਨ ਮਾਸਟਰ, ਰਾਜਬੀਰ ਸਿੰਘ ਸਟੇਸ਼ਨ ਸੁਪਰਡੈਂਟ ਆਦਿ ਵੀ ਹਾਜ਼ਰ ਸਨ।

B11 NEWS
By -
Tags: