ਸੁਲਤਾਨਪੁਰ ਲੋਧੀ 10 ਅਕਤੂਬਰ , ਚੌਧਰੀ, ਸ਼ਰਨਜੀਤ ਸਿੰਘ ਤੱਖਰ, ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਰਾਤੀਂ ਮੀਂਹ ਝੱਖੜ ਦੇ ਕਰਨ ਪੁਰਾਣਾ ਨਿਮ ਦਾ ਦਰੱਖਤ ਡਿੱਗਣ ਨਾਲ ਜਾਂਨੀ ਨੁਕਸਾਨ ਹੋਣ ਤੋਂ ਬਚਾ ਰਿਹਾ । ਰੇਲ ਮੁਸਾਫ਼ਿਰਾ ਵੱਲੋਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਰੇਲਵੇ ਪਲੇਟਫਾਰਮ ਤੇ ਖੋਖਲੇ ਹੋ ਚੁੱਕੇ ਅਤੇ ਪੁਰਾਣੇ ਦਰੱਖਤਾਂ ਨੂੰ ਹਟਾਇਆ ਜਾਵੇ।
By -
October 10, 2023
Tags: